ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਿਰਫ ਤੀਸਰੇ ਪਧਰ ਦੇ ਲੋਕ ਵਧੇਰੇ ਸੁਰਖਿਅਤ ਹਨ, ਅਤੇ ਸਿਰਫ ਉਦੋਂ ਜਾਂਦੇ ਹਨ ਜਦੋਂ ਉਨਾਂ ਨੂੰ ਜਾਣਾ ਪਵੇਗਾ। ਜਦੋਂ ਉਹ ਆਪਣੀ ਤਕਦੀਰ ਨੂੰ ਇਥੇ ਖਤਮ ਕਰਨਗੇ, ਅਤੇ ਉਹ ਚੰਗਾ ਅਭਿਆਸ ਕਰਦੇ ਹਨ, ਫਿਰ ਉਹ ਇਕ ਵਧੇਰੇ ਉਚੇਰੇ ਪਧਰ ਨੂੰ ਜਾਣਗੇ। ਪਰ ਜਿਆਦਾਤਰ, ਤੀਸਰੇ ਪਧਰ ਦੇ ਲੋਕ ਚੰਗੇ ਸੁਰਖਿਅਤ ਹਨ; ਤੁਸੀਂ ਦੇਖ ਸਕਦੇ ਹੋ। ਖੈਰ, ਹੋ ਸਕਦਾ ਤੁਸੀਂ ਨਾ ਦੇਖ ਸਕਦੇ ਹੋਵੋਂ, ਪਰ ਇਹ ਉਸ ਤਰਾਂ ਹੈ। ਸਫਾਈ ਕਦੇ ਰੁਕ ਨਹੀਂ ਸਕਦੀ ਜਦੋਂ ਤਕ ਇਸ ਗ੍ਰਹਿ ਤੇ ਸਾਰੇ ਜੀਵ ਤਕਰੀਬਨ ਸਮਾਨ ਪਧਰ ਤੇ ਨਹੀਂ ਚਲੇ ਜਾਂਦੇ। ਘਟੋ ਘਟ ਤੀਸਰੇ ਪਧਰ ਉਤੇ ਅਤੇ ਉਸ ਤੋਂ ਅਗੇ।