ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮਿੰਟ ਕੰਡਿਸ਼ਨ।" ਲੈਡੀ: "ਮੈਂਨੂੰ ਇਹ ਕਾਰਪੇਟ ਮੋੜਨਾ ਪਵੇਗਾ ਮੈਂ ਪਿਛਲੇ ਹਫਤੇ ਤੁਹਾਥੋਂ ਖਰੀਦਿਆ ਸੀ। ਤੁਸੀਂ ਮੈਨੂੰ ਯਕੀਨ ਦੁਆਇੳ ਸੀ ਕਿ ਇਹ ਮਿੰਟ ਕੰਡਿਸ਼ਨ, ਬਹੁਤ ਵਧੀਆ ਸੀ।" ਸੋ ਦੁਕਾਨਦਾਰ ਨੇ ਕਿਹਾ, "ਅਤੇ ਸੋ ਇਹ ਹੈ, ਮੈਡਮ। ਬਸ ਦੇਖੋ ਉਸ ਮੋਰੀ ਨੂੰ ਵਿਚਕਾਰ।" ਮੈਂ ਇਹ ਨਹੀਂ ਸਮਝਦਾ। ਇਕ ਮਿੰਟ ਵਿਚ ਇਕ ਮੋਰੀ ਹੈ ਇਸ ਵਿਚ।) ਮਿੰਟ, ਓਹ, ਠੀਕ ਹੈ। ਮਿੰਟ ਕੰਡਿਸ਼ਨ। ਓਹ, ਹਾਂਜੀ, ਜਿਵੇਂ ਇਕ ਮਿੰਟ। ਓਹ, ਅੰਗਰੇਜ਼ੀ ਮਿੰਟ (ਗੋਲੀਆਂ) ਵਿਚਾਲੇ ਇਕ ਮੋਰੀ ਹੈ। ਉਥੇ ਅਨੇਕ ਹੀ ਮਿੰਟ ਹਨ ਜਿਨਾਂ ਵਿਚ ਇਕ ਮੋਰੀ ਨਹੀਂ ਹੈ ਵਿਚਾਲੇ।