ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਜੋ ਵੀ ਅਸੀਂ ਕਰਦੇ ਹਾਂ ਗਲਤ ਹੈ, ਭਾਵੇਂ ਜੇਕਰ ਕੋਈ ਨਹੀਂ ਇਹ ਦੇਖਦਾ, ਪਰ ਅਸੀਂ ਇਹ ਦੇਖਦੇ ਹਾਂ, ਅਤੇ ਪ੍ਰਮਾਤਮਾ ਇਹ ਦੇਖੇਗਾ। ਫਰਿਸ਼ਤੇ। ਜੇਕਰ ਸਾਰੇ ਲੋਕ ਇਸ ਗ੍ਰਹਿ ਉਤੇ ਉਨਾਂ ਦਾ ਆਪਣਾ ਆਭਾ ਦੇਖ ਸਕਦਾ ਹੋਵੇ - ਗੰਦਾ, ਸਕਮਮਟਜ਼ੀਗ (ਮੈਲਾ) ਅਤੇ ਭੂਰਾ, ਕਾਲਾ ਅਤੇ ਬਹੁਤ ਹੀ ਧੁੰਦਲਾ, ਮਿਸਾਲ ਵਜੋਂ, ਫਿਰ ਉਹ ਕੋਈ ਚੀਜ਼ ਗਲਤ ਕਰਨ ਦੀ ਹਿੰਮਤ ਨਹੀਂ ਕਰਨਗੇ ਜਾਂ ਕੋਈ ਚੀਜ਼ ਗਲਤ ਕਰਨ ਬਾਰੇ ਨਹੀਂ ਸੋਚਣਗੇ। ਅਤੇ ਇਸ ਤੋਂ ਇਲਾਵਾ, ਜੇਕਰ ਹਰ ਇਕ ਫਰਿਸ਼ਤਿਆਂ ਨੂੰ ਸਭ ਜਗਾ ਦੇਖ ਸਕਦਾ ਹੋਵੇ, ਜਾਂ ਅਦਿਖ ਜੀਵਾਂ ਨੂੰ ਵੀ. ਕੋਈ ਚੀਜ਼ ਗਲਤ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ।