ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਸਾਰ ਕੁਝ ਵੀ ਨਹੀ ਹੈ ਪਰ ਇਕ ਭਰਮ-ਭੁਲੇਖਾ। ਇਹ ਸਚਮੁਚ ਉਸ ਤਰਾਂ ਹੈ। ਸੋ, ਜਦੋਂ ਅਸੀ ਡੂੰਘੀ ਸਮਾਧੀ ਵਿਚ ਹੁੰਦੇ ਹਾਂ, ਸਮੁਚਾ ਸੰਸਾਰ ਗਾਇਬ ਹੋ ਜਾਂਦਾ ਹੈ, ਇਥੋਂ ਤਕ ਸਾਡਾ ਆਪਣਾ ਸਰੀਰ ਗਾਇਬ ਹੋ ਜਾਂਦਾ। ਇਹ ਸਚਮੁਚ ਉਸ ਤਰਾਂ ਹੈ। ਅਨੇਕ ਹੀ ਭਰਮ-ਭੁਲੇਖੇ ਸੰਵੇਦਨਸ਼ੀਲ ਜੀਵਾਂ ਦੇ ਜਨਮ ਦਰ ਜਨਮ ਪ੍ਰਗਟ ਹੁੰਦੇ ਰਹੇ ਹਨ ਇਹਦੇ ਵਿਚ ਦੀ ਜਾਂ ਉਹਦੇ ਵਿਚ ਦੀ।