ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਹੈ ਜੋ ਇਕ ਭਿਕਸ਼ੂ ਨੂੰ ਹੋਣਾ ਚਾਹੀਦਾ ਹੈ। ਕੇਵਲ ਵਿਆਕਤੀ ਜਿਹੜਾ ਜਾਣਦਾ ਹੈ ਪ੍ਰਭੂ ਨੂੰ ਇਕ ਭਿਕਸ਼ੂ ਹੈ। ਇਕ ਭਿਕਸ਼ੂ ਨਹੀ ਹੈ ਬਸ ਜਿਵੇਂ ਕੇਵਲ ਵਾਲ ਮੁੰਨ ਲੈਣੇ। ਜੇਕਰ ਤੁਸੀ ਪ੍ਰਭੂ ਨੂੰ ਨਹੀਂ ਜਾਣਦੇ, ਇਹ ਵਿਆਰਥ ਹੈ ਭਾਵੇਂ ਕਿਤਨੀ ਵਾਰੀ ਵੀ ਤੁਸੀ ਮੁੰਨਦੇ ਹੋਂ। "ਇਕ ਹੋਣਾ ਪ੍ਰਭੂ ਨਾਲ," ਠੀਕ ਹੈ? ਇਕ ਭਿਕਸ਼ੂ ਹੋਣ ਦਾ ਭਾਵ ਹੈ ਇਕ ਹੋਣਾ ਪ੍ਰਭੂ ਨਾਲ। ਸਮਝੇ? (ਸਮਝੇ।) ਫਿਰ ਤੁਸੀ ਸਮਝ ਲਵੋਂਗੇ ਸਭ ਚੀਜ਼।