ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੰਸਾਰ ਵਿਚ ਲੋਕ ਬਿਲੀਅਨਾਂ ਹੀ ਸਾਲਾਂ ਲਈ ਦੁਖ ਝਲਦੇ ਰਹੇ ਹਨ, ਅਤੇ ਇਕ ਸਾਹ ਲੈਣ ਦੀ ਇਜ਼ਾਜ਼ਤ ਦਿਤੀ ਜਾਣੀ ਚਾਹੀਦੀ ਹੈ ਅਤੇ ਕੁਝ ਆਰਾਮ ਕਰਨ ਲਈ। ਉਹ ਲੋਕਾਂ ਨੂੰ ਨਿਰੰਤਰ ਤਸੀਹੇ ਨਹੀਂ ਦੇ ਸਕਦੇ, ਖਾਸ ਕਰਕੇ ਚੰਗੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ। ਇਥੋਂ ਤਕ ਮਾੜੇ ਵਿਆਕਤੀ ਵੀ ਬਦਲ ਸਕਦੇ ਹਨ, ਜੇਕਰ ਉਨਾਂ ਕੋਲ ਆਜ਼ਾਦੀ ਹੋਵੇ। ਤਥਾ-ਕਥਿਤੀ ਮਾੜੇ ਵਿਆਕਤੀ ਉਨਾਂ ਦਾਨਵਾਂ ਦੁਆਰਾ ਬਣਾਏ ਗਏ ਹਨ। ਉਹ ਲੋਕਾਂ ਨੂੰ ਲੁਭਾਉਂਦੇ ਹਨ, ਅਤੇ ਸੰਸਾਰ ਵਿਚ ਬਹੁਤ ਸਾਰੀ ਸਮਸਿਆ ਅਤੇ ਮੁਸ਼ਕਲਾਂ, ਅਤੇ ਗੜਬੜ ਦਾ ਕਾਰਨ ਬਣਦੇ ਹਨ। ਉਹ ਬਹੁਤ ਸਾਰੀਆਂ ਨਸ਼ਾ-ਕਰਨ ਵਾਲੀਆਂ ਚੀਜ਼ਾਂ ਵੀ ਬਣਾਉਂਦੇ ਹਨ, ਜਿਵੇਂ ਵਾਇਨ (ਸ਼ਰਾਬ), ਮੀਟ, ਜੂਆ, ਨਸ਼ੇ, ਅਤੇ ਹੋਰ। ਉਹਨਾਂ ਨੇ ਇਹ ਸਭ ਮਨੁਖਤਾ ਦੀ ਬੁਧੀ ਅਤੇ ਗਿਆਨ ਨਸ਼ਟ ਕਰਨ ਲਈ ਬਣਾਇਆ ਹੈ।