ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਧਰਮੀ ਦੀ ਜਿਤ ਹੋਵੇ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜਿਹੜਾ ਵੀ ਚਾਹੁੰਦਾ ਹੈ, ਇਹ ਬਸ ਉਵੇਂ ਮਨੁਖਾਂ ਵਾਂਗ ਹੈ, ਜੇਕਰ ਉਹ ਪਸ਼ਚਾਤਾਪ ਕਰਦੇ ਹਨ ਅਤੇ ਆਪਣਾ ਢੰਗ ਬਦਲਦੇ ਹਨ ਵਧੇਰੇ ਦਿਆਲੂ ਪ੍ਰਤੀ, ਜੋ ਵਧੇਰੇ ਅਨੁਕੂਲ ਹੈ ਸਵਰਗ ਦੇ ਜੀਵਨ ਦੇ ਢੰਗ ਨਾਲ, ਫਿਰ ਉਹ ਜਾ ਸਕਦੇ ਹਨ ਸਵਰਗ ਨੂੰ। ਮੈਂ ਉਨਾਂ ਦੀ ਮਦਦ ਕਰ ਸਕਦੀ ਹਾਂ। (ਓਹ।) ਪਰ ਜੇਕਰ ਉਹ ਨਹੀਂ ਚਾਹੁੰਦੇ, ਮੈਂ ਉਨਾਂ ਨੂੰ ਮਜ਼ਬੂਰ ਨਹੀਂ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।) ਮਨੁਖ ਅਤੇ ਜਾਨਵਰ ਅਤੇ ਜੀਵ, ਉਹ ਸਮਾਨ ਹਨ।

( ਭੈਣ ਦੇ ਕੋਲ ਅਗਲਾ ਸਵਾਲ ਹੈ, ਸਤਿਗੁਰੂ ਜੀ। ) ( ਸਤਿਗੁਰੂ ਜੀ, ਪਿਛਲੀ ਕਾਂਨਫਰੰਸ ਵਿਚ, ) ਹਾਂਜੀ। ( ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਕਿਵੇਂ ਸਤਿਗੁਰੂ ਜੀ ਨੇ ਦਾਨਵਾਂ ਨੂੰ ਬੰਨ ਦਿਤਾ ਜਿਹੜੇ ਕੁਝ ਲੋਕਾਂ ਨੂੰ ਸਤਾਉਂਦੇ ਸੀ। ਅਤੇ ਕਿ ਈਹੌਸ ਕੂ ਪ੍ਰਭੂ ਨਹੀਂ ਯੋਗ ਹੋਣਗੇ ਅਤੇ ਚੌਥੇ ਪਧਰ ਦੇ ਮਾਲਕ ਕੋਲ ਕਾਫੀ ਸ਼ਕਤੀ ਨਹੀਂ ਸੀ ਉਨਾਂ ਸਾਰਿਆਂ ਨੂੰ ਚੌਥੇ ਪਧਰ ਤਕ ਲਿਜਾਣ ਲਈ ਇਕ ਦਮ। ਕੀ ਹੋਵੇਗਾ ਜੇਕਰ ਮਾਲਕ ਚੌਥੇ ਪਧਰ ਦਾ ਲਿਜਾਂਦਾ ਹੈ ਉਨਾਂ ਨੂੰ? ਕੀ ਵਾਪਰੇਗਾ? )

ਓਹ, ਨੰਬਰ ਇਕ, ਉਹ ਹੋ ਸਕਦਾ ਚੌਥੇ ਪਧਰ ਦਾ ਮਾਲਕ ਨਹੀਂ ਹੋਰ ਰਹਿ ਸਕੇਗਾ। (ਓਹ।) ਉਹ ਨਹੀਂ ਲਿਜਾ ਸਕੇਗਾ ਉਨਾਂ ਨੂੰ ਉਪਰ ਕਿਉਂਕਿ ਉਹਦੇ ਕੋਲ ਕਾਫੀ ਕੀਮਤ-ਸ਼ਕਤੀ ਨਹੀਂ ਹੈ ਉਨਾਂ ਨੂੰ ਉਪਰ ਲਿਜਾਣ ਲਈ। ਠੀਕ ਹੈ? (ਅਛਾ।) ਉਹਦੇ ਨਾਲ ਇਕਸੁਰ ਕਰਨਾ ਜ਼ਰੂਰੀ ਹੈ, ਕੇਵਲ ਬਸ ਈਹੌਸ ਕੂ ਦੇ ਪ੍ਰਭੂ ਹੀ ਨਹੀਂ। ਇਹ ਇਕ ਵਡਾ ਤਾਲਮੇਲ ਹੈ। ਸਮਝੇ? (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਇਕ ਪ੍ਰਭੂ ਦੇ ਕੋਲ ਕਾਫੀ ਸ਼ਕਤੀ ਨਾ ਹੋਵੇ, ਫਿਰ ਉਹ ਨਹੀਂ ਕਰ ਸਕਦਾ ਉਹ। (ਸਮਝੇ।) ਅਤੇ ਭਾਵੇਂ ਜੇਕਰ ਉਹ ਕਰਦਾ ਵੀ ਹੈ, ਫਿਰ ਹੋ ਸਕਦਾ ਦਾਨਵ ਕਾਬੂ ਕਰ ਲੈਣਗੇ। (ਓਹ, ਵਾਓ।) ਅਤੇ ਫਿਰ ਉਹ ਚੌਥਾ ਪਧਰ ਦਾ ਨਹੀਂ ਰਹੇਗਾ ਫਿਰ, ਬਣ ਜਾਵੇਗਾ ਇਕ ਦਾਨਵ ਸੰਸਾਰ ਦੁਬਾਰਾ। (ਓਹ।)

ਇਹ ਇਕ ਮਜ਼ਾਕੀਆ ਕਹਾਣੀ ਹੈ, ਮੈਂ ਤੁਹਾਨੂੰ ਦਸਦੀ ਹਾਂ। ਕਿਉਂਕਿ ਈਹੌਸ ਕੂ ਨਹੀਂ ਉਨਾਂ ਨੂੰ ਪਕੜ ਸਕਦੇ, ਇਹ ਜਿਹੜੇ ਲਟਕਦੇ ਹਨ ਉਨਾਂ ਦੇ ਨਾਲ ਅਤੇ ਉਨਾਂ ਨੂੰ ਧਕੇਲਦੇ ਹਨ ਮਾੜੀਆਂ ਚੀਜ਼ਾਂ ਕਰਨ ਲਈ। ਅਤੇ ਉਹ ਨਹੀਂ ਜਾ ਸਕਦੇ ਅਤੇ ਉਨਾਂ ਨੂੰ ਪਕੜ ਸਕਦੇ। ਸੋ ਮੈਨੂੰ ਜਾ ਕੇ ਅਤੇ ਇਹ ਕਰਨਾ ਪਿਆ। ਅਤੇ ਫਿਰ, ਮੈਂ ਉਨਾਂ ਸਾਰਿਆਂ ਨੂੰ ਇਕਠਾ ਕੀਤਾ ਅਤੇ ਉਨਾਂ ਨੂੰ ਵਾਪਸ ਘੜੀਸਿਆ। ਅਤੇ ਫਿਰ, ਮੈਂ ਇਹ ਸਭ ਬਾਰੇ ਭੁਲ ਗਈ। ਭੁਲ ਗਈ ਉਨਾਂ ਸਾਰਿਆਂ ਬਾਰੇ। ਬਹੁਤੀ ਵਿਆਸਤ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਨਹੀ ਪਤਾ ਕਿਤਨੀ ਵਿਆਸਤ ਹਾਂ ਮੈਂ। ਤੁਹਾਡੇ ਕੋਲ ਕੋਈ ਖਿਆਲ ਨਹੀਂ। ਜੇਕਰ ਤੁਸੀਂ ਰਹਿੰਦੇ ਹੋਵੋਂ ਮੇਰੇ ਲਾਗੇ ਚੌਵੀ ਘੰਟੇ, ਤੁਸੀਂ ਸੋਚੋਂਗੇ, "ਤੁਸੀਂ ਕਾਹਦੇ ਬਣੇ ਹੋਏ ਹੋ ਸਤਿਗੁਰੂ ਜੀ? ਕੀ ਤੁਸੀਂ ਠੀਕ ਹੋ, ਸਤਿਗੁਰੂ ਜੀ?”

ਕਿਵੇਂ ਵੀ, ਸਚਮੁਚ ਮੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਕਿਸੇ ਚੀਜ਼ ਲਈ। ਅਤੇ ਫਿਰ, ਮੇਰੇ ਕੋਲ ਥੋੜੀ ਜਿਹੀ ਪੀੜਾ ਸੀ ਅਤੇ ਮੈਂ ਮੰਗੀ ਕੁਝ ਦਵਾਈ ਅਤੇ ਕਿਸੇ ਵਿਆਕਤੀ ਨੇ ਇਹ ਭੇਜ਼ੀ। ਮੇਰੀ ਜਗਾ ਨੂੰ ਨਹੀਂ, ਕਿਸੇ ਹੋਰ ਜਗਾ ਨੂੰ। ਅਤੇ ਫਿਰ ਕਿਸੇ ਹੋਰ ਨੇ ਇਹ ਲਿਆਂਦੀ ਅਤੇ ਇਹਨੂੰ ਟੰਗ‌ਿਆ ਕਿਸੇ ਜਗਾ। ਅਤੇ ਮੈਂ ਗਈ ਅਤੇ ਇਹ ਲਈ। ਦੂਰ। ਤੁਸੀਂ ਦੇਖ ਸਕਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ। ਹਾਂਜੀ, ਸਤਿਗੁਰੂ ਜੀ।) ਦੂਰ ਮੇਰੇ ਤਥਾ-ਕਥਿਤ ਘਰ ਤੋਂ। ਬਹੁਤ ਦੂਰ, ਵਡੇ ਗੇਟ ਦੇ ਬਾਹਰ। ਪਰ ਫਿਰ ਮੈਂ ਵੀ ਭੁਲ ਗਈ ਇਹਦੇ ਬਾਰੇ। ਕਦੇ ਕਦਾਂਈ ਮੈਂ ਲੈਂਦੀ ਹਾਂ, ਕਦੇ ਕਦਾਂਈ ਮੈਂ ਭੁਲ ਜਾਂਦੀ ਹਾਂ ਲੈਣੀ ਅਤੇ ਸੋ ਪੀੜ ਸਚਮੁਚ ਨਹੀਂ ਦੂਰ ਹੋਈ, ਸੋ ਮੈਂ ਸੋਚਿਆ, "ਓਹ, ਕੋਈ ਗਲ ਨਹੀਂ, ਇਹਦੇ ਬਾਰੇ ਭੁਲ ਜਾਵੋ।" ਅਤੇ ਫਿਰ ਮੈਂ ਉਨਾਂ ਸਾਰਿਆਂ ਬਾਰੇ ਭੁਲ ਗਈ।

ਅਤੇ ਇਕ ਦਿਨ, ਮੈਂ ਅਚਾਨਕ ਬਾਹਰ ਦੇਖਿਆ ਆਪਣੀ ਐਨਰਜ਼ੀ ਖੇਤਰ ਤੋਂ ਅਤੇ ਦੇਖਿਆ ਉਨਾਂ ਨੂੰ, ਸਾਰੇ ਝੁਕ ਰਹੇ, ਅਤੇ ਸਿਰ ਥਲੇ ਅਤੇ ਝੁਕ ਰਹੇ ਅਤੇ ਹਥ ਬੰਨੇ ਹੋਏ ਅਤੇ ਸਭ ਚੀਜ਼। ਇਹ ਨਹੀਂ ਹੈ ਜਿਵੇਂ ਭੌਤਿਕ ਤੌਰ ਤੇ, ਪਰ ਇਹ ਲਗਦਾ ਹੈ ਉਸ ਤਰਾਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਤੁਸੀਂ ਕਲਪਨਾ ਕਰ ਸਕਦੇ ਹੋ ਜਿਵੇਂ ਇਕ ਅਪਰਾਧੀ, ਪੁਲੀਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ। ਉਨਾਂ ਨੂੰ ਬੰਨਦੇ ਹਨ ਹਥਕੜੀਆਂ ਨਾਲ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਨਾਂ ਦੇ ਪੈਰ ਵੀ ਬੰਨੇ ਹੋਏ, ਤਾਂਕਿ ਉਹ ਇਥੋਂ ਤਕ ਖਲੋ ਵੀ ਨਾਂ ਸਕਣ, ਸੋ ਉਨਾਂ ਨੂੰ ਜਿਵੇਂ ਤਕਰੀਬਨ ਥਲ਼ੇ ਝੁਕਣਾ ਪਵੇ, ਥਲੇ ਝੁਕਣਾ ਪਵੇ ਅਤੇ ਉਨਾਂ ਦਾ ਸਿਰ ਥਲੇ ਜ਼ਮੀਨ ਉਤੇ। ਹੈਂਜੀ? (ਹਾਂਜੀ।) ਸਿਰ ਥਲੇ ਨੂੰ ਹੈ ਅਤੇ ਉਹ ਸਭ। ਤਕਰੀਬਨ ਜਿਵੇਂ ਉਨਾਂ ਨੇ ਸੰਗਲਾਂ ਨਾਲ ਹਥ ਅਤੇ ਪੈਰਾਂ ਨੂੰ ਇਕਠੇ ਬੰਨਿਆ, ਸੋ ਉਹ ਨਹੀਂ ਇਥੋਂ ਤਕ ਝੁਕ ਸਕਦੇ ਸਿਧੇ ਹੀ। ਤੁਸੀਂ ਦੇਖੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਜਵੇਂ ਉਹ ਥਲੇ ਨੂੰ ਝੁਕੇ ਹੋਏ ਤਕਰੀਬਨ ਜ਼ਮੀਨ ਉਤੇ, ਹਥ ਅਤੇ ਪੈਰ ਬੰਨੇ ਹੋਏ ਇਕਠੇ ਤਕਰੀਬਨ ਸਿਰ ਗੋਡ‌ਿਆਂ ਨੂੰ ਲਗਦਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ? (ਹਾਂਜੀ।) ਮੈਂ ਭੁਲ ਗਈ ਅਤੇ ਫਿਰ ਇਕ ਦਿਨ ਮੈਂ ਬਾਹਰ ਦੇਖਿਆ ਅਤੇ ਇਹ ਸੀ ਤਿੰਨ, ਚਾਰ ਦਿਨਾਂ ਬਾਅਦ। ਮੈਂ ਕਿਹਾ, "ਐਹ? ਉਹ ਕੀ ਹੈ?" ਕਿਉਂਕਿ ਮੈਂ ਪ੍ਰਭੂਆਂ ਨੂੰ ਕਿਹਾ ਸੀ... ਈਹੌਸ ਪ੍ਰਭੂਆਂ ਨੂੰ, ਮੇਰੇ ਆਸ ਪਾਸ ਦੇ ਰਖਵਾਲਿਆਂ ਨੂੰ ਲਿਆਉਣ ਲਈ ਉਨਾਂ ਨੂੰ ਨਰਕ ਨੂੰ। ਜਾਂ ਜਿਸ ਨੂੰ ਵੀ ਮਾਫ ਕੀਤਾ ਗਿਆ ਫਿਰ ਸਵਰਗ ਨੂੰ ਜਾਵੇਗਾ, ਵਧੇਰੇ ਘਟ ਪਧਰ ਦੇ ਸਵਰਗ ਨੂੰ, ਅਤੇ ਪਹਿਲੇ ਹੀ ਪਸ਼ਚਾਤਾਪ ਕੀਤਾ, ਅਤੇ ਮੈਂ ਕਿਹਾ, ਇਹ ਅਖੀਰਲਾ ਮੌਕਾ ਹੈ ਮੈਂ ਦਿੰਦੀ।

ਆਮ ਤੌਰ ਤੇ ਮੈਂ ਨਹੀਂ ਹੋਰ ਨਰਮੀ ਵਰਤਦੀ ਬਾਦ ਵਿਚ, ਇਹ ਸੀ ਅਪ੍ਰੈਲ ਵਿਚ ਜਾਂ ਕੁਝ ਚੀਜ਼ ਪਹਿਲੇ ਹੀ। ਪਰ ਮੈਂ ਮਹਿਸੂਸ ਕੀਤਾ ਬਹੁਤ ਹੀ ਅਫਸੋਸ ਉਨਾਂ ਲਈ, ਸੋ ਮੈਂ ਕਿਹਾ, "ਠੀਕ ਹੈ, ਠੀਕ ਹੈ। ਉਨਾਂ ਨੂੰ ਚੌਥੇ ਪਧਰ ਨੂੰ ਜਾਣ ਦੇਵੋ ਅਤੇ ਕਈ ਜਾ ਸਕਦੇ ਹਨ ਨਰਕ ਨੂੰ ਕਿਉਂਕਿ ਉਨਾਂ ਨੇ ਨਹੀਂ ਪਸ਼ਚਾਤਾਪ ਕੀਤਾ। ਸੋ ਅਧ‌ਿਆਂ ਨੂੰ ਸਵਰਗ ਨੂੰ ਜਾਣਾ ਚਾਹੀਦਾ ਸੀ ਅਤੇ ਅਧ‌ਿਆਂ ਨੂੰ ਨਰਕ ਨੂੰ ਜਾਣਾ ਚਾਹੀਦਾ ਸੀ। ਇਹ ਕਿਵੇਂ ਹੈ ਉਹ ਅਜ਼ੇ ਵੀ ਲਟਕ ਰਹੇ ਹਨ ਉਥੇ?" ਸੋ ਪ੍ਰਭੂਆਂ ਨੇ ਕਿਹਾ, "ਅਸੀਂ ਨਹੀਂ ਕਰ ਸਕਦੇ।" ਮੈਂ ਕਿਹਾ, "ਬਸ ਅਲਗ ਕਰੋ ਉਨਾਂ ਨੂੰ। ਤੁਸੀਂ ਜਾਣਦੇ ਹੋ, ਅਲਗ ਕਰੋ ਉਨਾਂ ਨੂੰ। ਅਤ ਫਿਰ ਕੁਝ ਸਵਰਗ ਨੂੰ ਲਿਜਾਵੋ, ਕੁਝ ਨਰਕ ਨੂੰ।" ਉਹਨਾਂ ਨੇ ਕਿਹਾ ਉਹ ਨਹੀਂ ਕਰ ਸਕਦੇ। ਮੈਂ ਕਿਹਾ, "ਕਿਉਂ? ਕੀ ਗਲ ਹੈ?" ਉਨਾਂ ਨੇ ਕਿਹਾ, "ਤੁਸੀਂ ਉਨਾਂ ਨੂੰ ਬੰਨ ਦਿਤਾ ਹੈ।" ਮੈਂ ਕਿਹਾ, "ਹਾਂਜੀ, ਪਰ ਫਿਰ ਤੁਸੀਂ ਉਨਾਂ ਨੂੰ ਲਿਜਾ ਸਕਦੇ, ਅਲਗ ਕਰੋ ਫਿਰ, ਕਿ ਨਹੀਂ?" ਉਨਾਂ ਨੇ ਕਿਹਾ, "ਨਹੀਂ। ਅਸੀਂ ਨਹੀਂ ਕਰ ਸਕਦੇ। (ਵਾਓ।) ਤੁਹਾਨੂੰ ਕੁਝ ਐਨਰਜ਼ੀ ਕਢਣੀ ਪਵੇਗੀ ਇਸ ਇਕਠਿਆਂ ਨੂੰ ਜੋੜਨ, ਬੰਨਣ ਵਾਲੀ, ਨਹੀਂ ਤਾਂ ਅਸੀਂ ਇਹ ਨਹੀਂ ਕਰ ਸਕਦੇ।" ਮੈਂ ਕਿਹਾ, "ਓਹ, ਮੇਰੇ ਰਬਾ! (ਓਹ। ਵਾਓ।) ਮੇਰੇ ਲਈ ਤੁਸੀਂ ਕਾਹਦੇ ਲਈ ਆਸ ਪਾਸ ਹੋ? ਮੈਂ ਕਿਹਾ, "ਠੀਕ ਹੈ। ਠੀਕ ਹੈ। ਠੀਕ ਹੈ। ਫਿਰ ਇਹ ਕਰ ਸਕਦੇ ਹਨ ਹੁਣ। ਇਹ ਕੀਤਾ।" ਅਤੇ ਮੈਂਨੂੰ ਇਥੋਂ ਤਕ ਆਪ ਉਨਾਂ ਨੂੰ ਖੋਲਣਾ ਪਿਆ। ਮੇਰਾ ਭਾਵ ਹੈ ਇਹ ਉਤਨਾ ਮਜ਼ਾਕੀਆ ਨਹੀਂ ਹੈ ਪਰ ਇਹ ਲਗਦਾ ਹੈ ਮਜ਼ਾਕੀਆ। ਜਿਵੇਂ ਉਹ ਸਾਰੇ ਲਟਕਦੇ ਉਸ ਤਰਾਂ, ਲਟਕਦੇ ਥਲੇ ਨੂੰ ਉਸ ਤਰਾਂ। ਮੇਰਾ ਭਾਵ ਹੈ ਇਹ ਹੈ ਜਿਵੇਂ ਇਕ ਗਮਗੀਨ ਕੋਮੇਡੀ। (ਹਾਂਜੀ।) ਮੈਂ ਨਹੀਂ ਜਾਣਦੀ ਕਿਵੇਂ ਮੈਂ ਇਹ ਸਪਸ਼ਟ ਕਰ ਸਕਦੀ ਹਾਂ ਜਦੋਂ ਮੈਂ ਦੇਖਿਆ ਇਹ ਉਸ ਤਰਾਂ। ਅਤੇ ਮੈਂ ਭੁਲ ਗਈ ਸਭ ਕੁਝ ਇਹਦੇ ਬਾਰੇ। ਅਨੇਕ ਹੀ ਦਿਨਾਂ ਲਈ, ਮੈਂ ਭੁਲ ਗਈ। ਮੈਨੂੰ ਨਹੀਂ ਯਾਦ ਕਿਵੇਂ ਅਨੇਕ ਦਿਨਾਂ ਲਈ, ਇਹ ਜ਼ਰੂਰ ਘਟੋ ਘਟ ਚਾਰ ਦਿਨਾਂ ਲਈ ਸੀ ਜਾਂ ਇਕ ਹਫਤੇ ਲਈ ਜਾਂ ਕੁਝ ਚੀਜ਼। ਅਤੇ ਫਿਰ ਮੈਂ ਮਹਿਸੂਸ ਕੀਤਾ ਬਹੁਤ ਹੀ ਅਫਸੋਸ, ਉਹ ਭੁਖੇ ਸਨ ਅਤੇ ਉਹ ਸਭ, ਅਤੇ ਘਟੋ ਘਟ ਹੋ ਸਕਦਾ ਨਰਕ ਵਿਚ ਉਨਾਂ ਕੋਲ ਆਪਣਾ ਭੋਜ਼ਨ ਹੈ ਜਾਂ ਜੋ ਵੀ। ਸੋ, ਉਹ ਹੈ ਜਿਵੇਂ ਇਹ ਲਗਦੇ ਹਨ ਕੁਝ ਕੁ ਦਿਨ ਉਨਾਂ ਲਈ ਉਨਾਂ ਨੂੰ ਲਿਜਾਣ ਲਈ ਨਰਕ ਨੂੰ ਜਾਂ ਸਵਰਗ ਨੂੰ। ਅਤੇ ਫਿਰ ਉਥੇ ਥੋੜੇ ਅਜ਼ੇ ਵੀ ਬਾਕੀ ਹਨ ਉਥੇ। ਮੈਂ ਕਿਹਾ, "ਕੀ ਹੁਣ? ਕਿਉਂ ਉਹ ਸਾਰੇ ਨਹੀਂ ਅਜ਼ੇ ਗਏ?" ਅਤੇ ਈਹੌਸ ਕੂ ਨੇ ਮੈਨੂੰ ਕਿਹਾ... ਮੈਂ ਵੀ ਭੁਲ ਗਈ। ਮੈਂ ਵਿਆਸਤ ਹਾਂ ਅਤੇ ਭੁਲ ਗਈ । ਅਤੇ ਈਹੌਸ ਕੂ ਨੇ ਮੈਨੂੰ ਕਿਹਾ, "ਮਾਲਕ ਚੌਥੇ ਪਧਰ ਦੇ ਕੋਲ ਕਾਫੀ ਸ਼ਕਤੀ ਨਹੀਂ ਹੈ ਹੋਰ ਉਨਾਂ ਦੀ ਦੇਖ ਭਾਲ ਕਰਨ ਲਈ।" ਮੈਂ ਕਿਹਾ, "ਕੀ? ਮੇਰੇ ਪ੍ਰਭੂ ਕਿਹੋ ਜਿਹਾ ਵਿਆਕਤੀ! ਕਿਵੇਂ ਹੋ ਸਕਦਾ ਕਾਫੀ ਸ਼ਕਤੀ ਨਹੀਂ ਹੋਰ।"

ਸੋ, ਉਨਾਂ ਨੇ ਕਿਹਾ, "ਸਤਿਗੁਰੂ ਜੀ, ਪਿਛੇ ਜਿਹੇ, ਤੁਸੀਂ ਅਨੇਕ ਹੀ ਲੋਕਾਂ ਨੂੰ ਮਾਫ ਕੀਤਾ, ਅਤੇ ਅਨੇਕ ਹੀ ਜੀਵ ਉਪਰ ਗਏ ਉਥੇ, ਸਮੇਤ ਜਾਨਵਰ ਅਤੇ ਨਰਕ ਵਾਲੇ ਜੀਵ, ਸੋ ਹੁਣ ਇਹ ਭਰ ਗਿਆ ਹੈ। (ਓਹ।) ਅਤੇ ਭਾਵੇਂ ਅਸੀਂ ਇਹ ਵਧਾ ਸਕਦੇ ਹਾਂ, ਪਰ ਚੌਥੇ ਸੰਸਾਰ ਦਾ ਮਾਲਕ ਉਹਦੇ ਕੋਲ ਹੋਰ ਕੀਮਤ ਸ਼ਕਤੀ ਨਹੀਂ ਬਾਕੀ ਰਹੀ।" (ਵਾਓ।) ਅਤ ਫਿਰ ਮੈਨੂੰ ਯਾਦ ਆਇਆ। ਬਿਨਾਂਸ਼ਖ, ਬਿਨਾਂਸ਼ਕ, ਕੀਮਤ ਘਟਾਈ ਗਈ; ਜਾਂ ਘਟ ਸਕਦੀ ਹੈ; ਜਾਂ ਵਧ ਸਕਦੀ ਹੈ ਮੁਤਾਬਿਕ, ਨਿਰਭਰ ਕਰਦਾ ਹੈ। ਮੈਂ ਕਿਹਾ, "ਠੀਕ ਹੈ। ਠੀਕ ਹੈ। ਓਹ, ਮੇਰੇ ਰਬਾ! ਅਤੇ ਹੁਣ, ਕੀ ਕਰੀਏ? ਮੈਂ ਵਾਅਦਾ ਕੀਤਾ ਸੀ ਮੈਂ ਉਨਾਂ ਨੂੰ ਮਾਫ ਕਰ ਦਿਤਾ। ਜਿਹੜਾ ਪਸ਼ਚਾਤਾਪ ਕਰਦਾ ਤੁਰੰਤ ਹੀ, ਮੈਂ ਮਾਫ ਕਰਦੀ ਹਾਂ।" ਸੋ, ਫਿਰ ਮੈਨੂੰ ਸੋਚਣਾ, ਸੋਚਣਾ, ਸੋਚਣਾ ਪਿਆ। ਅਤੇ ਫਿਰ ਮੈਂ ਕਿਹਾ, "ਠੀਕ ਹੈ। ਮੈਂ ਇਕ ਹੋਰ "ਜਗਾ" ਬਣਾਵਾਂਗੀ, ਇਕ ਹੋਰ ਛੋਟਾ ਜਿਹਾ ਸੰਸਾਰ ਕੁਝ ਲੋਕਾਂ ਨੂੰ ਸਮਾਉਣ ਲਈ।" ਮੈਂ ਕਿਹਾ, "ਠੀਕ ਹੈ। ਇਹ ਸਵਰਗ ਨਹੀਂ ਹੈ, ਪਰ ਇਹ ਨਰਕ ਨਹੀਂ ਹੈ। ਇਹ ਸਜ਼ਾ ਦੇਣ ਵਾਲਾ ਨਰਕ ਨਹੀਂ। ਅਤੇ ਉਥੇ ਤੁਹਾਡੇ ਕੋਲ ਭੋਜ਼ਨ ਅਤੇ ਸਭ ਚੀਜ਼ ਹੋਵੇਗੀ। ਬਸ ਉਥੇ ਰਹਿਣਾ ਜਦੋਂ ਤਕ ਅਸੀਂ ਇਹ ਦੁਰਸਤ ਕਰਦੇ ਹਾਂ; ਠੀਕ ਹੈ? " ਜਦੋਂ ਤਕ ਚੌਥੇ ਸੰਸਾਰ ਦਾ ਮਾਲਕ ਹੋ ਸਕਦਾ ਮੁੜ ਆਪਣੀ ਸ਼ਕਤੀ ਹਾਸਲ ਕਰ ਲਵੇ। ਕਿਉਂਕਿ ਮੈਂ ਦੇ ਸਕਦੀ ਹਾਂ ਉਹਨੂੰ ਕੁਝ, ਪਰ ਉਹ ਨਹੀਂ ਸਾਰੀ ਲੈ ਸਕਦਾ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? ਇਹ ਹੈ ਬਸ ਜਿਵੇਂ ਵਿਟਾਮਨਾਂ ਵਾਂਗ, ਤੁਸੀਂ ਨਹੀਂ ਲੈ ਸਕਦੇ ਪੂਰੀ ਬੋਤਲ ਅਤੇ ਤਾਕਤਵਰ ਬਣ ਸਕਦੇ ਤੁਰੰਤ ਹੀ। ਇਹ ਉਸ ਤਰਾਂ ਨਹੀਂ ਹੈ। ਤੁਹਾਨੂੰ ਇਹ ਹੌਲੀ ਹੌਲੀ ਲ਼ੈਣੀ ਪਵੇਗੀ। (ਹਾਂਜੀ, ਸਤਿਗੁਰੂ ਜੀ।)

ਜਾਂ ਇਥੋਂ ਤਕ (ਵੀਗਨ) ਕੇਕ ਮੈਂ ਤੁਹਾਨੂੰ ਭੇਜ਼ੇ ਅਜ਼, ਤੁਸੀਂ ਨਹੀਂ ਸਾਰੇ ਉਹ ਹੜਪ ਕਰ ਸਕਦੇ ਇਕੋ ਸਮੇਂ, ਕਿ ਨਹੀਂ? (ਨਹੀਂ।) ਸੋ, ਉਥੇ ਕੁਝ ਬਚੇ ਹੋਣ ਤੁਸੀਂ ਕਲ ਨੂੰ ਖਾ ਸਕਦੇ ਹੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਹ ਵਧੀਆ ਹੈ। ਕਿਉਂਕਿ ਬਹੁਤਾ ਖਾਣ ਨਾਲ ਵੀ ਇਹ ਤੁਹਾਡੇ ਪੇਟ ਲਈ ਗੜਬੜ ਕਰਦਾ ਹੈ। (ਹਾਂਜੀ।) ਬਹੁਤੀਆਂ ਮਠ‌ਿਆਈਆਂ ਅਤੇ ਇਹ ਸ਼ਾਇਦ ਇਥੋਂ ਤਕ ਤੁਹਾਨੂੰ ਸਿਰਦਰਦ ਦੇਣ। (ਹਾਂਜੀ।) ਤੁਹਾਡੇ ਲਈ ਜ਼ਰੂਰੀ ਹੈ ਪਾਣੀ ਪੀਣਾ ਤੁਰੰਤ ਹੀ। (ਹਾਂਜੀ, ਸਤਿਗੁਰੂ ਜੀ।) ਚਾਹ ਜਾਂ ਕਾਫੀ ਪੀਣੀ ਅਤੇ ਫਿਰ ਪਾਣੀ ਵੀ ਮਿਠੇ ਨੂੰ ਘਟਾਉਣ ਲਈ, ਠੀਕ ਹੈ? (ਹਾਂਜੀ।) ਮੈਂ ਤੁਹਾਡੀ ਰਸੋਈ ਨੂੰ ਕਿਹਾ ਕਿਸੇ ਵ‌ਿਆਕਤੀ ਰਾਹੀਂ ਇਹ ਕਰੀਮ ਬਣਾਉਣ ਲਈ ਬਿਨਾਂ ਚੀਨੀ ਦੇ ਕਿਉਂਕਿ ਮਿਨਸ ਪਾਏ ਬਹੁਤੇ ਮਿਠੇ ਹਨ। ਸੋ, ਜੇਕਰ ਇਹ ਬਹੁਤੇ ਮਿਠੇ ਹਨ, ਇਹਦਾ ਸੁਆਦ ਉਤਨਾ ਵਧੀਆ ਨਹੀਂ। ਉਹਦੇ ਨਾਲ ਲੈਣਾ। ਅਤੇ ਫਿਰ ਇਹ ਠੀਕ ਸੀ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) (ਮੈਨੂੰ ਨਹੀਂ ਪਤਾ ਚਲਿਆ ਕਿ ਉਥੇ ਕੋਈ ਚੀਨੀ ਨਹੀਂ ਇਹਦੇ ਵਿਚ, ਸਤਿਗੁਰੂ ਜੀ। ਮੈਂ ਸੋਚ‌ਿਆ ਇਹ ਕਰੀਮ ਵਿਚ ਸੀ।) ਨਹੀਂ। ਕਿਉਂਕਿ ਤੁਸੀਂ ਇਹ ਰਲਾਇਆ ਪਾਏ ਦੇ ਨਾਲ। ਫਿਰ ਇਹ ਬਸ ਇਹਨੂੰ ਠੀਕ ਕਰਦਾ ਹੈ। (ਹਾਂਜੀ।) ਜੇਕਰ ਤੁਹਾਡੇ ਕੋਲ ਉਹ ਕਰੀਮ ਨਾ ਹੋਵੇ, ਫਿਰ ਇਹ ਹੋ ਸਕਦਾ ਬਹੁਤ ਮਿਠੇ ਹੋਣਗੇ। ਪਰ ਮੈਂ ਨਹੀਂ ਦਸ ਸਕਦੀ ਦੂਸਰੇ ਭਰਾਵਾਂ ਅਤੇ ਭੈਣਾਂ ਨੂੰ ਕਿਵੇਂ ਵੀ, ਉਨਾਂ ਦੇ ਬਸ ਆਪਣੇ ਨਸੀਬਾਂ ਵਿਚ ਜੇ ਹੋਵੇਗਾ। ਮੈਂ ਨਹੀਂ ਜਾਣਦੀ ਜੇਕਰ ਉਹ ਜਾਣਦੇ ਹਨ ਕਿਵੇਂ ਬਣਾਉਣੀ ਹੈ ਕਰੀਮ ਉਧਰਲੇ ਪਾਸੇ। ਸੋ ਕੋਈ ਗਲ ਨਹੀਂ, ਉਹ ਘਟ ਖਾ ਸਕਦੇ ਹਨ ਜਾਂ ਵਧ। ਪਰ ਉਨਾਂ ਕੋਲ ਵੀ ਸਮਾਨ ਹਨ ਜਿਵੇਂ ਤੁਹਾਡੇ ਕੋਲ; ਉਨਾਂ ਕੋਲ ਥੋੜੇ ਵਧ ਹਨ, ਵਧੇਰੇ ਪਾਏ ਤੁਹਾਡੇ ਨਾਲੋਂ। ਮਾਫ ਕਰਨਾ। ਪਿਛਲੀ ਵਾਰ ਉਨਾਂ ਕੋਲ ਨਹੀਂ ਸਨ। ਤੁਸੀਂ ਦੇਖਿਆ? (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਵਧੀਆ। ਬਸ ਇਹੀ ਹੈ, ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਹੈ। ਕੋਈ ਹੋਰ ਸਵਾਲ ਹਨ ਫਿਰ?

( ਹਾਂਜੀ, ਸਤਿਗੁਰੂ ਜੀ। ਇਹ ਕਿਉਂ ਹੈ ਕੇਵਲ ਅਧੇ ਦਾਨਵਾਂ ਨੇ ਪਸ਼ਚਾਤਾਪ ਕੀਤਾ ਅਤੇ ਬਾਕੀਆਂ ਨੇ ਨਹੀਂ? )

ਓਹ, ਬਸ ਮਨੁਖਾਂ ਵਾਂਗ। (ਓਹ।) ਕਈ ਉਨਾਂ ਵਿਚੋਂ ਗ‌ਿਆਨਵਾਨ ਹੋ ਸਕਦੇ ਹਨ, ਕਈ ਉਨਾਂ ਵਿਚੋਂ ਨਹੀਂ। (ਹਾਂਜੀ।) ੳਤੇ ਉਹ ਹੈ ਜਿਸ ਕਰਕੇ ਉਨਾਂ ਨੇ ਈਸਾ ਨੂੰ ਮਾਰ‌ਿਆ ਸੀ। ਨਹੀਂ? (ਓਹ।) ਉਸੇ ਕਰਕੇ ਸਾਡੇ ਕੋਲ ਕ੍ਰਿਸਮਸ ਹੈ। ਯਾਦ ਕਰਨ ਲਈ ਕਿਵੇਂ ਮਾਲਕ ਨੇ ਕੁਰਬਾਨੀ ਕੀਤੀ ਮਨੁਖਾਂ ਲਈ। ਕਿਉਂਕਿ ਜਿਆਦਾਤਰ ਉਨਾਂ ਵਿਚੋਂ ਨਹੀਂ ਸੁਣਦੇ ਉਨਾਂ ਨੂੰ। ਉਨਾਂ ਨੇ ਇਥੋਂ ਤਕ ਉਹਨਾਂ ਨੂੰ ਮਾਰ ਦਿਤਾ। (ਹਾਂਜੀ।) ਅਤੇ ਅਨੇਕ ਹੀ ਹੋਰ ਪੈਗੰਬਰਾਂ ਨੂੰ ਵੀ। ਉਹ ਆਏ ਸਾਡੀ ਧਰਤੀ ਨੂੰ ਅਤੇ ਉਨਾਂ ਨੇ ਸਾਨੂੰ ਸਿਖਾਈਆਂ ਸਭ ਚੰਗੀਆਂ ਚੀਜ਼ਾਂ ਅਤੇ ਚਾਹੁੰਦੇ ਸੀ ਤੁਹਾਡੀ ਆਤਮਾ ਨੂੰ ਮੁਕਤ ਕਰਨਾ ਅਤੇ ਫਿਰ ਅਸੀਂ ਬਸ ਮੁੜ ਕੇ ਅਤੇ ਉਨਾਂ ਨੂੰ ਮਾਰ‌ਿਆ ਜਾਂ ਧ੍ਰੋਹ ਕੀਤਾ ਉਨਾਂ ਨਾਲ। ਮੇਰੇ ਕੋਲ ਵੀ ਕਈ ਹਨ ਉਨਾਂ ਵਿਚੋਂ ਆਪਣੇ ਸਮੂਹ ਵਿਚ ਵੀ। (ਓਹ।) ਇਥੋਂ ਤਕ ਪਿਛੇ ਜਿਹੇ, ਇਕ ਨਵਾਂ ਦੀਖਿਅਕ। ਇਹ ਉਸ ਤਰਾਂ ਹੈ। ਜਨਮ ਦਰ ਜਨਮ, ਸਤਿਗੁਰੂ ਨਾਲ ਕਦੇ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਕਦੇ ਵੀ ਪੂਰੀ ਤਰਾਂ ਚੰਗਾ ਨਹੀ ਕੀਤਾ ਜਾਂਦਾ। ਸੋ ਮੈਨੂੰ ਨਾਂ ਪੁਛੋ ਦਾਨਵਾਂ ਬਾਰੇ। (ਠੀਕ ਹੈ, ਸਤਿਗੁਰੂ ਜੀ।) ਉਹ ਦਾਨਵ ਹਨ। ਇਹ ਹੈਰਾਨੀ ਹੈ ਕਿ ਕੁਝ ਉਨਾਂ ਵਿਚੋਂ ਮੁੜੇ ਅਤੇ ਪਸ਼ਚਾਤਾਪ ਕੀਤਾ। (ਹਾਂਜੀ।) ਅਨੇਕ ਹੀ ਮਨੁਖਾਂ ਦੀ ਤੁਲਨਾ ਕਰਦਿਆਂ ਜਿਹੜੇ ਨਹੀਂ ਮੁੜਦੇ ਅਤੇ ਨਹੀਂ ਪਸ਼ਚਾਤਾਪ ਕਰਦੇ। (ਹਾਂਜੀ।) ਅਤੇ ਇਥੋਂ ਤਕ ਚਾਹੁੰਦੇ ਹਨ ਮੈਨੂੰ ਹਾਨੀ ਪਹੁੰਚਾਉਣੀ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਹ ਨਹੀਂ ਹੈ ਕਿ ਮੈਂ ਸਚਮੁਚ ਚਿੰਤਾ ਕਰਦੀ ਹਾਂ ਆਪਣੀ ਭੌਤਿਕ ਸੁਰਖਿਆ ਦੀ, ਪਰ ਮੈਨੂੰ ਅਜ਼ੇ ਵੀ ਲੋੜ ਹੈ ਕੰਮ ਕਰਨ ਦੀ। ਮੈਨੂੰ ਥੋੜੇ ਹੋਰ ਸਮੇਂ ਲਈ ਰਹਿਣਾ ਜ਼ਰੂਰੀ ਹੈ। ਜਿਤਨੇ ਲੰਮੇ ਸਮੇਂ ਤਕ ਮੈਂ ਰਹਿ ਸਕਾਂ। ਕਿਉਂਕਿ ਮੇਰੇ ਕੋਲ ਦਿਲ ਨਹੀਂ ਹੈ ਮਨੁਖਾਂ ਨੂੰ ਛਡਣ ਦਾ ਅਤੇ ਹੋਰਨਾਂ ਜੀਵਾਂ ਨੂੰ ਇਸ ਗ੍ਰਹਿ ਉਤੇ। ਠੀਕ ਹੈ ਮੇਰੇ ਪਿਆਰੇ, ਕੋਈ ਹੋਰ ਸਵਾਲ ਹਨ? (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

( ਸਤਿਗੁਰੂ ਜੀ, ਉਹ ਸਾਰੀਆਂ ਆਤਮਾਵਾਂ ਬੁਝੜਖਾਨਿਆਂ ਤੋਂ ਮੁਕਤ ਕੀਤੀਆਂ ਜਾਣ ਬਾਰੇ ਕਿਉਂ ਉਹ ਜਿਹੜੀਆਂ ਕੋਵਿਡ-19 ਤੋਂ ਪਹਿਲਾਂ ਅਤੇ ਦੌਰਾਨ ਨਹੀਂ ਮੁਕਤ ਕੀਤੀਆਂ ਜਾ ਸਕਦੀਆਂ? )

ਨਹੀਂ, ਮੈਂ ਨਹੀਂ ਕਿਹਾ ਕੋਵਿਡ-19 ਦੌਰਾਨ, ਨਹੀਂ ਮੁਕਤ ਕੀਤੀਆਂ ਜਾਣਗੀਆਂ; ਇਹ ਹੈ ਕਿਉਂਕਿ ਉਹ ਨਹੀਂ ਚਾਹੁੰਦੀਆਂ ਮੁਕਤ ਹੋਣਾ। (ਓਹ।) ਹਾਂਜੀ। ਜਿਹੜਾ ਵੀ ਚਾਹੁੰਦਾ ਹੈ, ਇਹ ਬਸ ਉਵੇਂ ਮਨੁਖਾਂ ਵਾਂਗ ਹੈ, ਜੇਕਰ ਉਹ ਪਸ਼ਚਾਤਾਪ ਕਰਦੇ ਹਨ ਅਤੇ ਆਪਣਾ ਢੰਗ ਬਦਲਦੇ ਹਨ ਵਧੇਰੇ ਦਿਆਲੂ ਪ੍ਰਤੀ, ਜੋ ਵਧੇਰੇ ਅਨੁਕੂਲ ਹੈ ਸਵਰਗ ਦੇ ਜੀਵਨ ਦੇ ਢੰਗ ਨਾਲ, ਫਿਰ ਉਹ ਜਾ ਸਕਦੇ ਹਨ ਸਵਰਗ ਨੂੰ। ਮੈਂ ਉਨਾਂ ਦੀ ਮਦਦ ਕਰ ਸਕਦੀ ਹਾਂ। (ਓਹ।) ਪਰ ਜੇਕਰ ਉਹ ਨਹੀਂ ਚਾਹੁੰਦੇ, ਮੈਂ ਉਨਾਂ ਨੂੰ ਮਜ਼ਬੂਰ ਨਹੀਂ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।) ਮਨੁਖ ਅਤੇ ਜਾਨਵਰ ਅਤੇ ਜੀਵ, ਉਹ ਸਮਾਨ ਹਨ। ਕਈਆਂ ਨੂੰ ਵਧੇਰੇ ਜ਼ਹਿਰ ਦਿਤੀ ਗਈ ਹੈ, ਕਈਆਂ ਨੂੰ ਘਟ ਜ਼ਹਿਰ ਦਿਤੀ ਗਈ। ਜਿਨਾਂ ਨੂੰ ਘਟ ਜ਼ਹਿਰ ਦਿਤੀ ਗਈ ਅਤੇ ਉਹ ਜਿਨਾਂ ਕੋਲ ਕੁਝ ਗੁਣ ਹਨ ਅਤੀਤ ਦੇ ਜੀਵਨ ਵਿਚ, ਸੌਖਾ ਹੈ ਗਲ ਕਰਨੀ ਉਨਾਂ ਨਾਲ। ਕਈਆਂ ਨੂੰ ਨਹੀਂ ਕੀਤਾ ਜਾ ਸਕਦਾ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਦੌਰਾਨ ਜਾਂ ਪਹਿਲਾਂ ਹੀ ਨਹੀਂ, ਪਰ ਇਥੋਂ ਤਕ ਮਹਾਂਮਾਰੀ ਤੋਂ ਬਾਅਦ ਵੀ। (ਓਹ। ਹਾਂਜੀ।) ਉਸੇ ਕਰਕੇ ਜਨਮ ਦਰ ਜਨਮ, ਉਥੇ ਜ਼ਰੂਰੀ ਹੈ ਇਕ ਸਤਿਗੁਰੂ ਹੋਣਾ ਜ਼ਰੂਰੀ ਹੈ ਜਿਹੜਾ ਥਲ਼ੇ ਆਉਂਦਾ ਹੈ ਕਿਸੇ ਵੀ ਗ੍ਰਹਿ ਨੂੰ ਉਨਾਂ ਦੀ ਮਦਦ ਕਰਨ ਲਈ। ਨਹੀਂ ਤਾਂ, ਸਾਰੇ ਗ੍ਰਹਿ ਬਣ ਜਾਣੇ ਸੀ ਸਵਰਗ ਪਹਿਲੇ ਹੀ। ਫਿਰ ਉਥੇ ਕੋਈ ਲੋੜ ਨਹੀਂ ਹੈ ਮੇਰੇ ਲਈ ਥਲੇ ਇਥੇ ਆਉਣ ਦੀ । (ਹਾਂਜੀ, ਸਤਿਗੁਰੂ ਜੀ।) ਜਾਂ ਈਸਾ ਮਸੀਹ ਹੋਰਾਂ ਦੇ ਥਲੇ ਆਉਣ ਦੀ ਅਤੇ ਉਹ ਮੁਕਤ ਕਰ ਦਿੰਦੇ ਸਾਰੀਆਂ ਆਤਮਾਵਾਂ ਨੂੰ ਪਹਿਲੇ ਹੀ। ਕੋਈ ਲੋੜ ਨਹੀਂ ਸਾਨੂੰ ਇਥੇ ਹੋਣ ਦੀ। ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਕਈ ਜਿਦੀ ਹਨ, ਬਸ ਜਿਵੇਂ ਦਾਨਵਾਂ ਵਾਂਗ। ਤੁਹਾਡਾ ਸਵਾਲ ਦਾਨਵਾਂ ਬਾਰੇ ਪਹਿਲਾਂ, ਇਹ ਸਮਾਨ ਹੈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਈਆਂ ਨੂੰ ਬਹੁਤੇ ਜਿਆਦਾ ਜ਼ਹਿਰ ਦਿਤੀ ਗਈ ਉਨਾਂ ਦੇ ਮਨਾਂ ਵਿਚ। ਉਹ ਨਹੀਂ ਬਦਲ ਸਕਦੇ।

ਤੁਸੀਂ ਦੇਖਿਆ ਜੂਡਾਸ ਨੇ (ਹਾਂਜੀ, ਸਤਿਗੁਰੂ ਜੀ।) ਧ੍ਰੋਹ ਕੀਤਾ ਸੀ ਈਸਾ ਨਾਲ। ਅਤੇ ਥੋਮਸ , ਉਹਨੇ ਸ਼ਕ ਕੀਤਾ ਕਿ ਈਸਾ ਪੁਨਰ ਜੀਵਤ ਹੋ ਗਏ। (ਹਾਂਜੀ।) ਅਤੇ ਦੇਵਦਤਾ, ਉਹ ਬੁਧ ਦੇ ਚਾਚੇ ਦਾ ਪੁਤਰ ਸੀ, ਵਡਾ ਹੋਇਆ ਉਹਦੇ ਨਾਲ। ਪਰ ਹਮੇਸ਼ਾਂ ਮੁਕਾਬਲਾ ਕਰਦਾ ਸੀ ਉਹਦੇ ਨਾਲ, ਇਥੋਂ ਤਕ ਛੋਟੀ ਉਮਰ ਤੋਂ ਹੀ। ਅਤੇ ਜਦੋਂ ਉਹ ਦੋਨੋਂ ਵਡੇ ਹੋ ਗਏ, ਅਤੇ ਬੁਧ ਦੇ ਕੋਲ ਪਹਿਲੇ ਹੀ ਸੰਸਾਰ ਉਨਾਂ ਦਾ ਅਨੁਸਰਨ ਕਰਦਾ ਸੀ ਅਤੇ ਵਿਸ਼ਵਾਸ਼ ਕਰਦਾ ਸੀ ਉਨਾਂ ਵਿਚ। ਦੇਵਦਤਾ ਨੇ ਅਜ਼ੇ ਵੀ ਜ਼ਾਰੀ ਰਖਿਆ ਉਨਾਂ ਨਾਲ ਮੁਕਾਬਲਾ ਕਰਨਾ ਜਿਸ ਤਰਾਂ ਵੀ ਉਹ ਕਰ ਸਕੇ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਅਤੇ ਜਦੋਂ ਬੁਧ ਨੇ ਉਹਨੂੰ ਆਸ਼ੀਰਵਾਦ ਦਿਤੀ, ਉਹਨੂੰ ਰਾਜ਼ੀ ਕਰਨ ਲਈ, ਅਤੇ ਉਨਾਂ ਨੇ ਇਥੋਂ ਤਕ ਕਿਹਾ ਬੁਧ ਹੁਣ ਚਾਹੁੰਦੇ ਹਨ ਇਕ ਡਾਕਟਰ ਬਣਨਾ। ਜਿਵੇਂ ਕਿ ਉਹ ਕਾਫੀ ਮਸ਼ਹੂਰ ਨਹੀਂ ਹਨ ਅਤੇ ਹੁਣ ਉਹ ਇਥੋਂ ਤਕ ਚਾਹੁੰਦੇ ਇਕ ਡਾਕਟਰ ਬਣਨਾ। ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਬੁਧ ਨੇ ਆਪਣਾ ਹਥ ਦੂਰ ਤਕ ਫੈਲਾਇਆ, ਚਾਹੁੰਦੇ ਸੀ ਉਹਨੂੰ ਰਾਜ਼ੀ ਕਰਨਾ। ਕੇਵਲ ਉਹਨੇ ਧੰਨਵਾਦ ਵੀ ਨਹੀਂ ਕੀਤਾ, ਉਹਨੇ ਇਹ ਮਰੋੜਿਆ ਅਤੇ ਇਹਨੂੰ ਗਲਤ ਬਿਆਨ ਕੀਤਾ, (ਓਹ।) ਕਹਿੰਦਾ ਕਿ ਬੁਧ ਚਾਹੁੰਦਾ ਹੈ ਮਸ਼ਹੂਰ ਹੋਣਾ ਹੁਣ, ਇਕ ਡਾਕਟਰ ਵਜੋਂ। ਮੈਂ ਤੁਹਾਨੂੰ ਦਸਦੀ ਹਾਂ। ਇਥੋਂ ਤਕ ਇਕ ਚਾਚੇ ਦਾ ਪੁਤਰ, ਭਾਵ ਸਮਾਨ ਕਬੀਲੇ ਦਾ ਠੀਕ ਹੈ, ਸਮਾਨ ਖਾਨਦਾਨ ਦਾ। (ਹਾਂਜੀ।) (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ ਤਕਰੀਬਨ, ਸਮਾਨ ਖਾਨਦਾਨ ਦਾ, ਅਤੇ ਕਬੀਲੇ ਦਾ, ਅਤੇ ਹੋ ਸਕਦਾ ਡੀਐਨਏ ਬਹੁਤ ਸਮਾਨ ਹੋਵੇ। (ਹਾਂਜੀ, ਸਤਿਗੁਰੂ ਜੀ। ਹਾਂਜੀ।) ਅਜ਼ੇ ਵੀ ਕੁਝ ਵੀ ਨਹੀਂ ਬੁਧ ਦੇ ਸਮਾਨ। ਕੁਝ ਵੀ ਨਹੀਂ ਬੁਧ ਵਰਗਾ ਬਿਲਕੁਲ ਵੀ। ਪੂਰਨ ਤੌਰ ਤੇ ਉਲਟ। ਠੀਕ ਹੈ। ਤੁਸੀਂ ਖੁਸ਼ ਹੋ ਮੇਰੇ ਜਵਾਬ ਨਾਲ? (ਹਾਂਜੀ, ਸਤਿਗੁਰੂ ਜੀ।) ਠੀਕ ਹੈ।

ਹੋਰ ਦੇਖੋ
ਸਾਰੇ ਭਾਗ  (4/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
319 ਦੇਖੇ ਗਏ
32:34
2025-01-25
11 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ