ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਵੀਗਨ) ਭੋਜਨ ਵਧੀਆ ਹੈ? ਖੈਰ, ਅਸਲ ਵਿਚ, ਭੋਜ਼ਨ ਬਸ ਉਵੇਂ ਉਹੋ ਜਿਹਾ ਹੇ ਜਿਥੇ ਤੁਸੀਂ ਆਪਣੇ ਦੇਸ਼ ਵਿਚ ਰਹਿੰਦੇ ਹੋ। ਬਸ ਕਿਉਂਕਿ ਇਥੇ, ਇਹ ਪਿਆਰ ਨਾਲ ਬਣਾਇਆ ਗਿਆ ਹੈ। ਅਤੇ ਤੁਹਾਡੇ ਕੋਲ ਇਥੇ ਸਮਾਜ਼ ਦਾ ਕੋਈ ਦਬਾਅ ਨਹੀਂ ਹੈ: ਤੁਸੀਂ ਇਥੇ ਆਉਂਦੇ ਹੋ, ਬਸ ਲੇਟਦੇ ਹੋ ਅਤੇ ਖਾਂਦੇ ਹੋ। ਸੋ, ਇਧਰ ਇਥੇ ਤੁਹਾਡੀ ਜੁੰਮੇਵਾਰੀ ਬਹੁਤ ਹਲਕੀ ਹੈ। ਸੋ, ਤੁਸੀਂ ਚੰਗਾ ਮਹਿਸੂਸ ਕਰਦੇ ਹੋ।ਕੁਝ ਲੋਕ ਮੈਨੂੰ ਕਹਿੰਦੇ ਹਨ ਉਹ ਮੈਡੀਟੇਸ਼ਨ ਨਹੀਂ ਕਰ ਸਕਦੇ। ਸੋ ਫਿਰ ਕੀ ਹੈ? ਸੋ, ਮੈਨੂੰ ਉਨਾਂ ਲਈ ਮੈਡੀਟੇਸ਼ਨ ਕਰਨੀ ਪਵੇਗੀ। ਠੀਕ ਹੈ? ਅਤੇ ਜੇਕਰ ਤੁਸੀਂ ਖੁਸ਼ ਨਹੀਂ ਹੋ, ਫਿਰ ਮੈਂ ਤੁਹਾਡੇ ਲਈ ਖੁਸ਼ ਹੋਵਾਂਗੀ। […] ਸੋ, ਜੋ ਵੀ ਤੁਸੀਂ ਨਹੀਂ ਕਰ ਸਕਦੇ, ਮੈਂ ਇਹ ਤੁਹਾਡੇ ਲਈ ਕਰਾਂਗੀ। ਪਰ ਫਿਰ ਸਾਰਾ ਲਾਭ ਮੈਨੂੰ ਮਿਲੇਗਾ। ਸਮਝੇ? ਸੋ, ਤੁਸੀਂ ਆਪਣੇ ਆਪ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋ, ਅਤੇ ਉਹੀ ਹੈ ਜੋ ਇਹ ਹੈ। ਠੀਕ ਹੈ?