ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਗਲ ਨਹੀਂ। ਮੇਰੇ ਖਿਆਲ ਮੈਂ ਆਪਣੇ ਕੰਮ ਨਾਲ ਕਾਫੀ ਸੰਤੁਸ਼ਟ ਹਾਂ। ਇਹ ਚੰਗਾ ਚਲ ਰਿਹਾ ਹੈ। ਤੁਸੀਂ ਨਹੀਂ ਜਾਣਦੇ ਕਿਤਨਾ ਕੰਮ... ਸਭ ਕਿਸਮ ਦੇ ਅਨੁਵਾਦ ਅਤੇ ਸਭ ਕਿਸਮ ਦੀਆਂ ਚੀਜ਼ਾਂ। ਅਤੇ ਆਫਤ ਰਾਹਤ ਅਤੇ ਉਹ ਸਭ। ਅਜ਼ੇ ਵੀ ਬਹੁਤ ਸਾਰਾ ਕੰਮ ।(ਤੁਸੀਂ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਮੈਂ ਨਹੀਂ ਸੋਚਿਆ ਸੀ ਤੁਸੀਂ ਇਤਨਾ ਜਿਆਦਾ ਕਰ ਸਕਣਾ ਸੀ।) ਹਾਂਜੀ। ਤੁਸੀਂ ਇਹ ਕਹਿ ਦਿਤਾ। ਹਾਂਜੀ, ਹਾਂਜੀ। ਛੇ ਸਾਲਾਂ ਤੋਂ ਮੈਂ ਮਸ਼ਹੂਰ ਹੋਣ ਲਗ ਪਈ। ਦਸ ਸਾਲ, ਠੀਕ ਹੈ, ਭਾਵੇਂ ਮੈਂ ਸਚਮੁਚ ਪਹਿਲਾਂ ਬਹੁਤੀ ਪ੍ਰਸਿਧ ਨਹੀਂ ਸੀ। ਅਤੇ ਮੈਂ ਇਕਲੀ ਹਾਂ ਜਿਸ ਨੇ ਸੰਯੁਕਤ ਰਾਜਾਂ ਵਿਚ ਭਾਸ਼ਣ ਦਿਤਾ। […]ਤੁਸੀਂ ਜਾਣਦੇ ਹੋ, ਮੈਂ ਸਚਮੁਚ ਸੰਤੁਸ਼ਟ ਹਾਂ ਉਹਦੇ ਨਾਲ ਜੋ ਮੇਰੇ ਕੋਲ ਹੈ। ਅਤੇ ਜੇਕਰ ਭਵਿਖ ਵਿਚ ਪ੍ਰਮਾਤਮਾ ਮੈਂਨੂੰ ਹੋਰ ਦੇਣ ਦੀ ਇਜਾਜ਼ਤ ਦਿੰਦੇ ਹਨ, ਵਧੇਰੇ ਔਕਸੀਡੇਂਟਲ ਪੈਰੋਕਾਰ। ਮੈਂ ਹੋਰ ਖੁਸ਼ ਹੋਵਾਂਗੀ ਅਤੇ ਵਧੇਰੇ ਆਭਾਰੀ। ਨਹੀਂ ਤਾਂ, ਠੀਕ ਹੈ, ਵਧੀਆ। ਮੇਰੇ ਖਿਆਲ ਵਿਚ ਕੋਈ ਹੋਰ ਗੁਰੂਆਂ ਕੋਲ ਅਜਿਹੇ ਵਧੀਆ ਪੈਰੋਕਾਰ ਹਨ ਜਿਹੋ ਜਿਹੇ ਮੇਰੇ ਕੋਲ ਹਨ, ਮੈਨੂੰ ਕਹਿੰਦੀ ਨੂੰ ਫਖਰ ਹੈ। ਸਚਮੁਚ ਅਨੁਸ਼ਾਸਿਤ, ਸਚਮੁਚ ਇਮਾਨਦਾਰ, ਅਤੇ ਅਭਿਆਸ ਕਰਨ ਵਾਲੇ - ਨਾਂ ਕਿ ਬਸ ਗਿਣਤੀ । […]