ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਮੇਰਾ ਮੰਜਾ, ਬਿਸਤਰਾ ਸੋਨੇ ਦਾ ਜਾਂ ਜੇਡ ਦਾ ਜਾਂ ਚਿਕੜ ਦਾ ਬਣਿਆ ਹੋਵੇ, ਇਹਦੇ ਨਾਲ ਤੁਹਾਡਾ ਕੋਈ ਵਾਸਤਾ ਨਹੀਂ। ਮੈਂ ਕਿਥੇ ਰਹਿੰਦੀ ਹਾਂ ਅਤੇ ਮੈਂ ਕੀ ਕਰਦੀ ਹਾਂ ਇਹਦਾ ਤੁਹਾਡੇ ਨਾਲ ਕੋਈ ਵਾਸਤਾ ਨਹੀਂ। ਕਿਉਂਕਿ ਤੁਸੀਂ ਗੁਰੂ ਹੋ। ਉਹ ਮਹਤਵਪੂਰਨ ਹੈ। ਤੁਹਾਡੇ ਲਈ ਇਹ ਲਭਣਾ ਜ਼ਰੂਰੀ ਹੈ, ਠੀਕ ਹੈ? ਜਿਤਨੀ ਜ਼ਲਦੀ ਹੋ ਸਕੇ, ਤੁਹਾਨੂੰ ਇਹ ਜ਼ਰੂਰ ਲਭਣਾ ਚਾਹੀਦਾ ਹੈ। ਇਹ ਤੁਹਾਡੇ ਲਈ ਚੰਗਾ ਰਹੇਗਾ, ਤੁਹਾਡੇ ਪ੍ਰੀਵਾਰ ਲਈ ਚੰਗਾ ਰਹੇਗਾ, ਮਨੁਖਜਾਤੀ ਲਈ ਚੰਗਾ ਹੋਵੇਗਾ। ਜਦੋਂ ਤਕ ਤੁਸੀਂ ਇਹ ਨਹੀਂ ਲਭ ਲੈਂਦੇ, ਤੁਸੀਂ ਇਕ ਬਹੁਤ ਹੀ ਸਆਰਥੀ, ਮੂਰਖ, ਅਤੇ ਕਿਸੇ ਚੀਜ਼ ਲਈ ਵੀ ਮੰਗ ਕਰਨ ਵਾਲੇ ਵਿਆਕਤੀ ਰਹੋਂਗੇ। ਕੋਈ ਵੀ ਕੰਮ ਕਰਨ ਵਾਲਾ ਫਾਲਤੂ ਕਾਗਜ਼, ਕੋਈ ਟੋਏਲਟ ਕਾਗਜ਼ ਜਾਂ ਟਿਸ਼ੂ ਦਾ ਟੁਕੜਾ, ਕੋਈ ਵੀ ਚੀਜ਼, ਇਸ ਤਰਾਂ ਨਾ ਕਰੋ। ਆਪਣੇ ਆਪ ਨੂੰ ਨੀਵਾਂ ਨਾ ਦੇਖੋ। ਕਿਸੇ ਵਿਚ ਦਿਸਚਸਪੀ ਨਾ ਰਖੋ।ਬਿਨਾਂਸ਼ਕ, ਤੁਸੀਂ ਦਿਲਚਸਪ ਹੋ ਮੈਂ ਕੀ ਕਰਦੀ ਹਾਂ ਕਿਉਂਕਿ ਤੁਸੀਂ ਸੋਚਦੇ ਹੋ ਮੈਂ ਗਿਆਨਵਾਨ ਹਾਂ। ਇਹ ਠੀਕ ਹੈ। ਇਹ ਠੀਕ ਹੈ। ਪਰ ਮੇਰੀ ਜੁਤੀ ਅਤੇ ਮੇਰੀ ਛਤਰੀ ਵਿਚ ਕੋਈ ਦਿਲਚਸਪੀ ਨਾ ਰਖੋ। ਉਹ ਤੁਹਾਡੇ ਲਈ ਕੋਈ ਮਦਦਗਾਰ ਨਹੀਂ ਹਨ। ਠੀਕ ਹੈ? ਸਿਰਫ ਮੇਰੀ ਸਿਖਿਆ ਵਿਚ ਦਿਲਚਸਪੀ ਹੋਣੀ ਚਾਹੀਦੀ ਹੈ, ਅਤੇ ਉਹ ਸਿਰਫ ਸ਼ੁਰੂਆਤ ਲਈ ਹੈ। ਜੋ ਵੀ ਮੈਂ ਤੁਹਾਨੂੰ ਦਸਦੀ ਹਾਂ, ਤੁਸੀਂ ਕਰੋ, ਬਸ ਤੁਹਾਡੀ ਤੇਜ਼ੀ ਨਾਲ ਮਦਦ ਕਰਨ ਲਈ। ਫਿਰ ਤੁਹਾਨੂੰ ਇਸ ਉਤੇ ਹੋਰ ਨਿਰਭਰ ਨਹੀਂ ਹੋਣ ਦੀ ਲੋੜ। ਤੁਸੀਂ ਸਿਰਫ ਆਪਣੇ ਸਵੈ-ਗੁਰੂ, ਆਪਣੇ ਗਿਆਨ ਤੇ ਨਿਰਭਰ ਕਰੋ, ਅਤੇ ਵਿਕਸਤ ਹੋਵੋ। ਸੁਤੰਤਰ, ਮਜ਼ਬੂਤ ਅਤੇ ਸਿਆਣੇ, ਬੁਧੀਮਾਨ ਬਣੋ। ਅਤੇ ਉਹੀ ਇਕੋ ਚੀਜ਼ ਹੈ ਜੋ ਤੁਹਾਡੇ ਲਈ ਚੰਗੀ ਹੈ।