ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੇ ਬਹੁਤ, ਬਹੁਤ ਵਧੀਆ ਹੈ। ਬਹੁਤ ਸੁੰਦਰ ਜਗਾ ਹੈ। ਸਾਡੇ ਕੋਲ ਹੋਰ ਜਗਾਵਾਂ ਵੀ ਹਨ, ਪਰ ਇਸ ਪਲ, ਸਭ ਜਗਾ ਕੰਮ ਕੀਤਾ ਜਾ ਰਿਹਾ ਹੈ। ਕਿਉਂਕਿ ਜਦੋਂ ਵੀ ਮੈਂ ਘਰ ਨੂੰ ਆਉਂਦੀ ਹਾਂ, ਮੈਨੂੰ ਹਮੇਸ਼ਾਂ ਕੁਝ ਚੀਜ਼ ਕਰਨੀ ਪੈਂਦੀ ਹੈ, ਨਹੀਂ ਤਾਂ, ਕੋਈ ਨਹੀਂ ਇਥੇ ਕਰਦਾ। ਉਹ ਇਹ ਨਹੀਂ ਕਰਦੇ ਜਿਵੇਂ ਮੈਂ ਇਹ ਚਾਹੁੰਦੀ ਹਾਂ, ਕਦੇ ਕਦੇ। ਜਾਂ ਉਹ ਇਹ ਬਸ ਅਜਿਹੇ ਇਕ ਆਮ ਤਰੀਕੇ ਨਾਲ ਕਰਦੇ ਹਨ ਕਿ ਜਦੋਂ ਮੈਂ ਵਾਪਸ ਆਉਂਦੀ ਹਾਂ, ਮੈਨੂੰ ਸਿਰ ਅਤੇ ਪੂਛ ਅਤੇ ਵਿਚਕਾਰ ਦੀ ਸੰਭਾਲ ਕਰਨੀ ਪੈਂਦੀ ਹੈ, ਅਜਿਹਾ ਇਸ ਤਰਾਂ। ਹਮੇਸ਼ਾਂ। ਤੁਸੀਂ ਹੁਣ ਇਹ ਦੇਖਦੇ ਹੋ? ਇਹ ਇਕ ਵਡੀ ਜਗਾ ਹੈ ਇਸ ਤਰਾਂ, ਅਤੇ ਉਨਾਂ ਕੋਲ ਬਸ ਜਿਵੇਂ ਇਕ ਨਾਸ ਦੀ ਮੋਰੀ ਵਾਂਗ ਖਿੜਕੀ ਹੈ। ਤੁਸੀਂ ਉਹ ਦੇਖਿਆ? (ਹਾਂਜੀ।) […] ਮੈਂ ਉਨਾਂ ਨੂੰ ਕਿਹਾ ਕੀ, ਅਤੇ ਫਿਰ ਇਹ ਅਜ਼ੇ ਵੀ ਇਸ ਤਰਾਂ ਹੈ। ਸੋ, ਜਦੋਂ ਮੈਂ ਘਰ ਨੂੰ ਆਉਂਦੀ ਹਾਂ, ਮੈਨੂੰ ਬਸ ਹਮੇਸ਼ਾਂ ਕੰਮ ਕਰਨਾ ਪੈਂਦਾ ਹੈ। ਇਥੋਂ ਤਕ ਕਿ ਕੂੜਾ ਅਤੇ ਉਹ ਸਭ। ਬਸ ਲੋਕ ਲੋਕ ਹੀ ਹਨ, ਕੋਈ ਫਰਕ ਨਹੀਂ ਪੈਂਦਾ ਕਿਹੜੀ ਕੌਮੀਅਤ ਦੇ ਹੋਣ। ਜੇਕਰ ਇਹ ਇਕ ਜਨਤਕ ਸਥਾਨ ਵਿਚ ਹੈ, ਕੋਈ ਵੀ ਅਸਲ ਵਿਚ ਮਜ਼ਬੂਤ ਅਤੇ ਜੁੰਮੇਵਾਰ ਨਹੀਂ ਹੈ, ਅਤੇ ਇਕ ਵਿਚਾਰ ਹੈ ਕੀ ਕਰਨਾ ਹੈ। […]ਤੁਸੀਂ ਖੁਸ਼ ਹੋ? (ਹਾਂਜੀ।) ਮੈਂ ਕਦੇ ਕਦਾਂਈ ਆਉਂਦੀ ਹਾਂ ਅਤੇ ਕੁਝ ਕਮਲੀਆਂ ਗਲਾਂ ਇਸ ਤਰਾਂ ਕਰਦੀ ਹਾਂ, ਅਤੇ ਹਰ ਇਕ ਖੁਸ਼ ਹੈ। ਕੁਝ ਵਿਚਾਰਾਂ ਤੋਂ ਇਲਾਵਾ, ਮੇਰੇ ਖਿਆਲ ਵਿਚ ਤੁਹਾਡੇ ਵਿਚੋਂ ਜਿਆਦਾਤਰ ਠੀਕ ਹਨ। ਮੇਰਾ ਭਾਵ, ਤੁਲਨਾ ਨਾ ਕਰੋ। ਕਦੇ ਦੂਜੇ ਲੋਕਾਂ ਨਾਲ ਤੁਲਨਾ ਨਾ ਕਰੋ, ਅਤੇ ਇਥੋਂ ਤਕ ਮੰਗ ਨਾ ਕਰੋ ਜੋ ਦੂਜੇ ਲੋਕਾਂ ਕੋਲ ਹੈ ਜਾਂ ਕੀ ਸਤਿਗੁਰੂ ਦੂਜੇ ਲੋਕਾਂ ਨੂੰ ਦਿੰਦੇ ਹਨ। ਹਰ ਇਕ ਦੀਆਂ ਲੋੜਾਂ ਭਿੰਨ ਹਨ। ਅਤੇ ਹਰ ਇਕ ਦੇ ਗੁਣ ਵੀ ਭਿੰਨ ਹਨ। ਜੋ ਮੈਂ ਉਸ ਨੂੰ ਦੇਣਾ ਚਾਹੁੰਦੀ ਹਾਂ, ਤੁਸੀਂ ਨਹੀਂ ਲੈ ਸਕਦੇ। ਤੁਸੀਂ ਬਿਮਾਰ ਹੋ ਜਾਵੋਂਗੇ, ਤੁਹਾਨੂੰ ਦਸਤ ਹੋਣਗੇ, ਸ਼ਾਇਦ। ਜਾਂ ਤੁਹਾਨੂੰ ਤੇਜ਼ ਬੁਖਾਰ ਹੋਵੇਗਾ, ਜਾਂ ਤੁਸੀਂ ਮਰ ਜਾਓਗੇ। (ਹਾਂਜੀ।) ਸੋ, ਕਦੇ ਵੀ ਤੁਲਨਾ ਨਾ ਕਰਨੀ, ਕਹਿਣਾ, "ਸਤਿਗੁਰੂ ਜੀ, ਤੁਸੀਂ ਕਿਉਂ ਕਿਸੇ ਹੋਰ ਵਿਆਕਤੀ ਨੂੰ ਆਪਣੀ ਜਗਾ ਸਦਾ ਦਿੰਦੇ ਹੋ ਅਤੇ ਮੈਨੂੰ ਨਹੀਂ ਸਦਾ ਦਿੰਦੇ?" ਜਾਂ "ਕਿਉਂ ਉਸ ਦਿਨ ਉਹ ਆ ਸਕਦੇ ਸੀ, ਮੈਂ ਨਹੀਂ ਆ ਸਕਿਆ?" ਜਾਂ ਕਿਉਂ, ਇਹ ਅਤੇ ਉਹ ਅਤੇ ਦੂਜਾ। "ਤੁਸੀਂ ਉਨਾਂ ਨੂੰ ਅਲਵਿਦਾ ਕਿਉਂ ਕਰਦੇ ਹੋ? ਤੁਸੀਂ ਮੈਨੂੰ ਅਲਵਿਦਾ ਨਹੀਂ ਕਰਦੇ।" ਉਨਾਂ ਨੂੰ ਇਸ ਦੀ ਲੋੜ ਹੈ। ਤੁਹਾਨੂੰ ਨਹੀਂ। ਸ਼ਾਇਦ? ਜਾਂ ਸ਼ਾਇਦ ਤੁਸੀਂ ਇਸ ਦੇ ਲਾਇਕ ਨਹੀਂ ਹੋ। ਸੋ, ਜੋ ਵੀ ਸਥਿਤੀ ਹੋਵੇ, ਇਹ ਤੁਸੀਂ ਹੋ, ਤੁਹਾਡੀ ਸਮਸਿਆ ਹੈ।ਬਿਨਾਂਸ਼ਕ। ਤੁਸੀਂ ਇਹ ਚੰਗੀ ਤਰਾਂ ਜਾਣਦੇ ਹੋ। ਬਚੇ, ਵੀ ਸਮਾਨ ਹਨ। ਤੁਹਾਡੇ ਕੋਲ ਦੋ ਜਾਂ ਤਿੰਨ ਬਚੇ ਹਨ; ਹਰ ਇਕ ਦੀਆਂ ਲੋੜਾਂ ਭਿੰਨ ਹਨ। ਠੀਕ ਹੈ? (ਹਾਂਜੀ।) ਇਹ ਨਹੀਂ ਕਿਉਂਕਿ ਤੁਸੀਂ ਇਕ ਨੂੰ ਦੂਜੇ ਨਾਲੋਂ ਬਿਹਤਰ ਪਿਆਰ ਕਰਦੇ ਹੋ, ਪਰ ਇਹ ਬਸ ਪ੍ਰਮਾਤਮਾ ਪ੍ਰਬੰਧ ਕਰਦੇ ਹਨ ਕਿ ਤੁਹਾਨੂੰ ਸ਼ਾਇਦ ਇਹ ਵਾਲੇ ਦਾ ਵਧੇਰੇ ਖਿਆਲ ਰਖਣਾ ਜ਼ਰੂਰੀ ਹਾਂ ਜਾਂ ਦੂਸਰੇ ਨਾਲੋਂ ਇਹ ਵਾਲੇ ਨੂੰ ਵਧੇਰੇ ਧਿਆਨ ਦੇਣਾ ਜ਼ਰੂਰੀ ਹੈ। ਤੁਸੀਂ ਦੇਖਦੇ ਹੋ ਮੇਰਾ ਭਾਵ? (ਹਾਂਜੀ।) ਮੈਂ ਹਮੇਸ਼ਾਂ ਬਹੁਤ ਉਦਾਰ ਹਾਂ। ਮੈਨੂੰ ਲਗਦਾ ਹੈ, ਮੈਂਨੂੰ ਲਗਦਾ ਹੈ ਮੈਂ ਉਦਾਰ ਹਾਂ। (ਹਾਂਜੀ।) ਆਪਣੇ ਸਮੇਂ ਅਤੇ ਸਭ ਚੀਜ਼ ਨਾਲ। ਪਰ ਉਥੇ ਕੁਝ ਚੀਜ਼ ਹੈ ਜੋ ਮੈਂ ਹਮੇਸ਼ਾਂ ਵਿਰੋਧ ਨਹੀਂ ਕਰ ਸਕਦੀ। ਉਹ ਪ੍ਰਮਾਤਮਾ ਦੀ ਮਰਜ਼ੀ ਹੈ। ਠੀਕ ਹੈ। ਸੋ, ਖੁਸ਼ ਰਹੋ ਜੋ ਵੀ ਤੁਹਾਡੇ ਕੋਲ ਹੈ। ਨਹੀਂ ਤਾਂ, ਪ੍ਰਮਾਤਮਾ ਸਭ ਚੀਜ਼ ਖੋਹ ਲ਼ੈਂਦਾ ਹੈ।