ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਸਾਰੇ ਬਹੁਤ ਖੂਬਸੂਰਤ ਅਤੇ ਸਿਹਤਮੰਦ ਲਗਦੇ ਹੋ, ਇਥੋਂ ਤਕ ਮੇਕਅਪ ਤੋਂ ਬਿਨਾਂ । ਲਗਦਾ ਹੈ ਜਿਵੇਂ ਤੁਸੀਂ ਇਕ ਵਧੀਆ ਸਮਾਂ ਬਿਤਾ ਰਹੇ ਹੋ। ਤੁਹਾਡੇ ਕੋਲ ਕਾਫੀ ਪਿਆਰ ਤੇ ਕਸਰਤ ਹੈ। ਠੀਕ ਹੈ? (ਹਾਂਜੀ।) ਕੀ ਗਲ ਹੈ? ਤੁਸੀਂ ਹਸ ਕਿਉਂ ਰਹੇ ਹੋ? ਕਿਉਂਕਿ ਤੁਸੀਂ ਚਟਾਨਾਂ ਤੇ ਰੋਲ ਕਰ ਰਹੇ? ਮੈਂ ਤੁਹਾਨੂੰ ਦਸਿਆ ਸੀ, ਕੀ ਮੈਂ ਨਹੀਂ ਦਸਿਆ ਸੀ? ਮੈਂ ਤੁਹਾਨੂੰ ਦਸਿਆ ਸੀ। ਸਾਡੇ ਕੋਲ ਇਥੇ ਸਭ ਕਿਸਮ ਦੀਆਂ ਗਤੀਵਿਧੀਆ ਹਨ। ਚਟਾਨ ਅਤੇ ਰੋਲਜ਼ ਅਤੇ ਉਹ ਸਭ। ਸੋ, ਤੁਸੀਂ ਕਦੇ ਸ਼ਿਕਵਾ ਨਾ ਕਰੋਂ ਕਿ ਤੁਸੀਂ (ਪਰਮ) ਸਤਿਗੁਰੂ ਚਿੰਗ ਹਾਈ ਦਾ ਅਨੁਸਰਨ ਕਰਦੇ ਹੋ ਅਤੇ ਤੁਹਾਡੇ ਕੋਲ ਜੀਵਨ ਵਿਚ ਹੋਰ ਮਜ਼ਾ ਨਹੀਂ ਰਿਹਾ। ਸਾਰੇ ਚਟਾਨ ਅਤੇ ਰੋਲਜ਼ ਤੁਹਾਨੂੰ ਬਾਹਰ ਛਡਣੇ ਪੈਣਗੇ। ਨਹੀਂ। ਨਹੀਂ, ਅਸੀਂ... ਇਥੇ ਸਾਡੇ ਕੋਲ ਬਹੁਤ ਸਾਰੇ ਚਟਾਨ ਹਨ ਕਿ ਤੁਸੀਂ ਸਾਰਾ ਦਿਨ ਰੋਲ ਕਰ ਸਕਦੇ ਹੋ। […]Photo Caption: ਘਰ ਉਹ ਥਾਂ ਹੈ ਜਿਥੇ ਆਤਮਾ ਦਾ ਸਬੰਧ ਹੈ, ਵਸਦੀ ਹੈ!